Kabaddi ਖਿਡਾਰੀ ਨੂੰ ਕਬੂਤਰ ਦੇ ਬਹਾਨੇ ਪਹਿਲਾਂ ਬੁਲਾਇਆ ਬਾਹਰ ਤੇ ਫ਼ਿਰ ਕਰ'ਤਾ ਵੱਡਾ ਕਾਂਡ |OneIndia Punjabi

2023-10-23 1

ਮੋਗੇ 'ਚ ਕਬੱਡੀ ਖਿਡਾਰੀ ਦੇ ਘਰ ਦੇ ਬਾਹਰ ਹੀ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ | ਦੱਸਦਈਏ ਕਿ ਪੀੜਤ ਦੀ ਪਛਾਣ ਹਰਵਿੰਦਰ ਸਿੰਘ ਬਿੰਦਰੁ ਵਜੋਂ ਹੋਈ ਹੈ | ਜਿਸ ਨੂੰ 2 ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਦਿੱਤੀ ਗਈ | ਦਰਅਸਲ 2 ਅਣਪਛਾਤੇ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਹਨ ਤੇ ਕਹਿੰਦੇ ਹਨ ਕਿ ਉਹਨਾਂ ਦਾ ਕਬੂਤਰ ਉਹਨਾਂ ਦੇ ਘਰ ਆ ਗਿਆ ਹੈ ਤੇ ਹਰਵਿੰਦਰ ਸਿੰਘ ਨੂੰ ਬਾਹਰ ਬੁਲਾਉਂਦੇ ਹਨ ਤੇ ਜਦੋਂ ਹਰਵਿੰਦਰ ਸਿੰਘ ਬਾਹਰ ਆਉਂਦਾ ਹੈ ਤੇ ਬਾਈਕ ਸਵਾਰ ਉਸਨੂੰ ਗੋਲੀ ਮਾਰ ਕੇ ਫ਼ਰਾਰ ਹੋ ਜਾਂਦੇ ਹਨ | ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ | ਦੱਸਦਈਏ ਹਰਵਿੰਦਰ ਸਿੰਘ ਬਿੰਦਰੂ ਦੀ ਖੱਬੀ ਲੱਤ 'ਤੇ ਗੋਲੀ ਲੱਗੀ ਹੈ, ਜਿਸ ਨੂੰ ਇਲਾਜ ਲਈ ਲੁਧਿਆਣਾ DMC ਦਾਖ਼ਿਲ ਕਰਵਾਇਆ ਗਿਆ ਹੈ | ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ |
.
The Kabaddi player was first called out on the pretext of a pigeon and then did a big incident.
.
.
.
#Moganews #KabbadiPlayer #MogaFiring